Location - Gurudwara Sri fatehgarh Sahib
December 21, 2025 at 8:00 AM
ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿਚ ਸੇਵਾ ਸਮਾਗਮ 2025
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ
ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸੇਵਾ ਸਮਾਗਮ ਆਯੋਜਿਤ ਕਰ ਰਹੇ ਹਾਂ। ਤੁਹਾਡਾ ਸਾਡਾ ਸਾਰਾ ਸਾਥ ਇਸ ਸੇਵਾ ਨੂੰ ਹੋਰ ਵੀ ਖਾਸ ਬਣਾ ਦਿੰਦਾ ਹੈ। ਆਪ ਸਭ ਨੂੰ ਬੇਨਤੀ ਹੈ ਕਿ ਇਸ ਪਵਿੱਤਰ ਮੌਕੇ ਤੇ ਬੜ-ਚੜ੍ਹ ਕੇ ਹਿੱਸਾ ਲਵੋ ਅਤੇ ਹੋਰ ਸੰਗਤ ਨੂੰ ਵੀ ਨਾਲ ਲਿਆਓ।
ਆਓ, ਮਿਲ ਕੇ ਸੇਵਾ ਕਰਨ ਦਾ ਇਹ ਸੁਨੇਹਾ ਸਾਰੇ ਹਿਰਦੇਆਂ ਤੱਕ ਪਹੁੰਚਾਈਏ ਤੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਨੂੰ ਨਿਮਰਤਾ ਨਾਲ ਮਨਾਈਏ।
